Thaa Lyrics By Varinder Brar | Latest Punjabi Songs

If you enjoyed the music, you should try to read the entire Thaa lyrics in Punjabi. The English translation of the Punjabi song Thaa can be found here below.

Thaa is a song from the film thaa, which stars Jason. Varinder Brar wrote the lyrics, and Rav Dhaliwal and Ultra Beats composed the music for the song, which was sung by Varinder Brar.

Here are some details about the song "Thaa" by Varinder Brar before we get to the lyrics part:

Thaa Song Details

TitleThaa
Movie/Albumthaa
SingerVarinder Brar
MusicRav Dhaliwal and Ultra Beats
LyricsVarinder Brar
Duration3.20 Mins
Song Origin LanguagePunjabi
CastJason
Music LabelVarinder Brar
Released On25 Mar 2023

Thaa Lyrics in Punjabi

ਜੱਟ ਪਿਸਤਲ ਆ ਨੀ ਯਾਰ ਰਾਊਂਡ ਕੁੜੇ
ਨੀ ਮੇਰੀ ਐਨਾ ਬਿਨਾ ਕਿੱਥੇ ਹੋਂਦ ਕੁੜੇ
ਐਸੇ ਤਾਂ ਕਿਸੇ ਨਾਲ ਸਾਈਨ ਨੀ
ਤੂੰ ਕਰ ਲੇ ਕਰ ਲੇ ਬੋਂਡ ਕੁੜੇ

ਸਾਡੇ ਉੱਤੇ ਕੇਸ ਆ ਦੇ ਕੋਈ
ਮਿਲਦੇ ਨਾ ਗਵਾਹ ਬੱਲੀਏ

ਸਾਡੀ ਜਿੰਦਗੀ ਏ ਠਾ ਬੱਲੀਏ ਨੀ
ਸਾਨੂੰ ਐਰੇ ਗੈਰੇ ਦੀ ਨੀ ਪਰਵਾਹ ਬੱਲੀਏ
ਸਾਡੀ ਜਿੰਦਗੀ ਏ ਠਾ ਬੱਲੀਏ ਨੀ
ਸਾਨੂੰ ਐਰੇ ਗੈਰੇ ਦੀ ਨੀ ਪਰਵਾਹ ਬੱਲੀਏ

ਜਿਹੜੇ ਲੀਡਰ ਆ ਵੰਗੂ ਕਰਦੀ ਏ ਤੂੰ
ਸਾਰੇ ਵਾਦੇ ਸਮਝਾ ਮੈਂ
ਤੇਰੇ ਵੰਗੂ ਸ਼ਕੀਰਾ ਕਰਦੀ ਏ
ਤੂੰ ਲੱਕ ਦੇ ਹੁਲਾਰੇ ਸਮਝਾ ਮੈਂ

ਓਹ ਸਾਨੂੰ ਵਾਰ ਦਾ ਪਤਾ ਏ
ਕੁੱਤ ਮਾਰ ਦਾ ਪਤਾ ਏ
ਸਾਨੂੰ ਪਤਾ ਨਹੀਂ ਏ ਪਿਆਰ
ਕਿਹਨੂੰ ਖੰਡੇ ਆ

ਓਹ ਸਾਨੂੰ ਯਾਰ ਦਾ ਪਤਾ ਏ
ਹਥਿਆਰ ਦਾ ਪਤਾ ਏ
ਹੋਇਆ ਅੱਖ ਦਾ ਸ਼ਿਕਾਰ
ਕਿਹਨੂੰ ਖੇੰਦੇ ਏ।

ਔਨਾ ਏ ਤਾਂ ਆਜਾ ਨਈ ਤੇ
ਠਾਠੇ ਖੂ ਵਿਚ ਜਾ ਬੱਲੀਏ।

ਸਾਡੀ ਜਿੰਦਗੀ ਏ ਠਾ ਬੱਲੀਏ ਨੀ
ਸਾਨੂੰ ਐਰੇ ਗੈਰੇ ਦੀ ਨੀ ਪਰਵਾਹ ਬੱਲੀਏ
ਸਾਡੀ ਜਿੰਦਗੀ ਏ ਠਾ ਬੱਲੀਏ ਨੀ
ਸਾਨੂੰ ਐਰੇ ਗੈਰੇ ਦੀ ਨੀ ਪਰਵਾਹ ਬੱਲੀਏ

“ਚੱਲੇ ਚੱਲੇ ਚੱਲੇ
ਚੱਲੇ ਚੱਲੇ ਚੱਲੇ
ਨੀ ਬੜਾ ਕੱਟ ਕਰ ਜਾਂਗੇ
ਨੀ ਜਦੋਂ ਯਾਰ ਦੁਨੀਆਂ ਤੋਂ ਚੱਲੇ

ਨੀ ਖੜੇ ਖੜੇ ਨਾਲ ਰੱਖਿਆ
ਦੂਰ ਰੱਖੇ ਅੱਪਾ ਡੱਲੇ
ਦੂਰ ਰੱਖੇ ਅੱਪਾ ਡੱਲੇ

ਰਿਸ਼ਤਾਂ ‘ਚ ਬਹੁਤ ਰਹਿੰਦੇ ਨੀ
ਮਹਿਫਿਲ ਵਿੱਚ ਜ਼ਿਆਦਾ ਰਹਿੰਦੇ ਨੀ
ਪੈਸੇ ਢੇਲੇ ਦਾ ਹਿਸਾਬ ਬਹੁਤ ਕਰਦੇ ਨੈ
ਪਰ ਵੈਰੀ ਤੋਂ ਹਿਸਾਬ ਪੂਰਾ ਲੈਂਦੇ ਨੇ

ਜੋ ਤੇਰੀਆਂ ਅੱਖਾਂ ‘ਚ ਨਸ਼ਾ ਏ
ਸਾਡੇ ਕੱਪ ‘ਚ ਕੁੜੇ
ਤੇਰੀਆਂ ਅੱਖਾਂ ‘ਚ ਬਰੂਦ
ਸਾਡੇ ਡੁੱਬ ‘ਚ ਕੁੜੇ

ਤੈਨੂੰ ਚੰਦੀ ਆ ਪਸੰਦ
ਸਾਨੂੰ ਪਿੱਤਲ ਕੁੜੇ
ਜੇਹਦਾ ਚੱਲੇ ਤਿੱਕ ਨਈ ਤੇ ਨਿਕਲ ਕੁੜੇ

ਉੰਗਲ ਜਿਹਦਾ ਕਰਦਾ ਓਹਨੂੰ
ਗਿਫਟ ਚੱਢਦੇ ਬਾਹ ਬੱਲੀਏ

ਐਹੋ ਜੇ ਸ਼ਰੀਫ ਦੁਨੀਆਂ ਚ ਅਸੀਂ ਬਿਗੜੇ ਚੰਗੇ ਆਂ
ਪਰ ਅਸੀਂ ਕਿਸੇ ਤੋਂ ਜੀਲਸ ਕਰਦੇ ਨਹੀਂ
ਬੇਬੇ ਨੂੰ ਕਿਹਾ ਸੀ ਗਰੀਬ ਜੱਮੇ ਜ਼ਰੂਰ ਆਂ
ਪਰ ਗਰੀਬ ਮਰਦੇ ਨਹੀਂ
ਬਾਪੂ ਦੇ ਕਿਹਾਂ ਤੇ ਸਾਲਾ [?] ਵੱਡੀ
ਕੋਠੀ ਨਾਲ ਖੜੀ ਗੱਡੀ ਕਰਤੀ ਆਂ
ਜਿੰਨੀਕ ਮਿਲੀ ਉਹੀ ਵੱਡੀ ਕਰਤੀ ਆਂ
ਸਾਡੀ ਜ਼ਿੰਦਗੀ ਏ ਠਾ

Thaa Lyrics in English

Jatt Pistol Aa Ni Yaar Round Kude
Ni Meri Ainna Bina Kithe Hond Kude
Aise Taan Kise Naal Sign Ni Tu
Kar Lai Karne Bond Kude

Sadde Utte Case’an De Koyi
Milde Na Gawaah Balliye

Saddi Zindagi Ae Thaa Balliye Ni
Saanu Aire Ghaire Di Ni Parvaah Balliye
Saddi Zindagi Ae Thaa Balliye Ni
Saanu Aire Ghaire Di Ni Parvaah Balliye

Jehde Leader’an Vangu Kardi Ae Tu
Saare Vaade Samjhan Main
Jehde Waang Shakeera Kardi Ae Tu
Lakk De Hullare Samjhan Main

Saanu Vaar Da Pata Ae
Kutt Maar Da Pata Ae
Saanu Pata Ni Ae
Pyar Kihnu Kehnde Aa

Ho Saanu Yaar Da Pata Ae
Hathiyar Da Pata Ae
Hoya Ankh Da Shikaar
Kihnu Kehnde Aa

Auna Ae Te Aaja Nai Te
Tatthe Khoo Vich Ja Balliye

Saddi Zindagi Ae Thaa Balliye Ni
Saanu Aire Ghaire Di Ni Parvaah Balliye
Saddi Zindagi Ae Thaa Balliye Ni
Saanu Aire Ghaire Di Ni Parvaah Balliye

Chhalle Chhalle Chhalle
Chhalle Chhalle Chhalle
Ni Bada Kath Kar Jaan’ge Ni
Jadon Yaar Duniya Ton Chale

Ni Khare Khare Naal Rakhe Aa
Ni Door Rakhe Aappan Dalle
Door Rakhe Aappan Dalle

Relation’an De Vich
Bahutan Rehnde Ni
Eh Mehfil’an De Vich
Zyada Rehnde Aa

Paise Dhelle Da Hisaab
Bahutan Karde Ni
Par Vairi Ton Hisaab
Poora Lainde Aa

Je Teri Ankhan Ch Nasha Ae
Sadde Cup’an Ch Kude
Teri Ankhan Ch Barood
Sadde Dubban Ch Kude

Tainu Chandi Aa Pasand
Saanu Pittal Kude
Tu Je Jhal Legi Thik Ae
Ni Taan Nikal Kude

Ungal Jehda Karda Ohnu
Gift Ch Dinde Waah Balliye

Saddi Zindagi Ae Thaa Balliye Ni
Saanu Aire Ghaire Di Ni Parvaah Balliye
Saddi Zindagi Ae Thaa Balliye Ni
Saanu Aire Ghaire Di Ni Parvaah Balliye

Eho Jehi Shareef Duniya Ch
Assi Vigde Changey Aa
Par Assi Kise Ton
Jealous Karde Ni

Bebe Nu Keha Si
Gareeb Jamme Zaroor Ae
Par Gareeb Marde Ni

Baapu De Kehan Te
Saalan 26’an Ch
Waddi Kothi Naal
Khadi Gaddi Karti Aa

Zindagi Lambi Jeene Ka
Koyi Shaunk Nahi Humein
Jinni ‘K Mili Ohi Waddi Karti Aa
Ohi Waddi Karti Aa

Saddi Zindagi Ae Thaa!!!

Credit: Song lyrics written by Varinder Brar

Listen to the "Thaa" audio online

Tune in to the "Thaa" music video